Parmish Verma | Latest Punjabi Song | Klolan Song Lyrics | Sonam Bajwa
Punjabi Song Lyrics in Punjabi
Ho
gate entry te shuru honde wajde slute Kare matter na shart naal
Kede paaye boot
Ho mastra naal veere yaari saddi pakki Puri campous Te waj da tola sada khapi Ho yamaha Ik te bande aa teen-teen bende
Aa Klolan kar laine aa,
klolan kar laine aa (×3)
Ho Paas hon joga papera ch padh laine aa
Klolan Kar laine aa, (×6)
Ho attendance class di taa Hanji shot hi aa chaldi
Ho beth canteen pina chaah,
Aaya hot hi aa chaldi
Ho kive puch la cute jehi junior kolo aes gal
Di ta veere discussion hai chaldi
Ho dil tutda ae picho peg pehla fad
Laine aa
Klolan kar laine aa, Klolan kar laine aa (×2) Ho Paas hon joga papera ch padh laine aa
Klolan Kar laine aa, Klolan kar lainei aa (×6)
Ho jinu milne de layi pakka time pakki thaa
Yaaro pakiya saheli thonu pata hi ae na Ho binna gallon lade
Jehdi koi labh ke bahana
Maibi silly jehi joke naalo lenda aa mna
Maibi silly jehi joke naalo lenda aa mana
Ho bhabhi thoudi nu jo Takke ohde chaate dhar dene aa
Klolan kar laine aa Klolan kar laine (×2)
Ho Paas hon joga papera ch
Padh laine aa Klolan kar laine aa,
Klolan kar laine aa (×6)
Ho yaar teen chaar khaas Baahli sanjh na
Wadhaiye Jado khathe de aa Aag Vairiya nu laiye Oh Saare dillan de
Daler pattu ladne nu sher Ho same sabda sabah gal mauke te mukaiye Oh
Galla yaad kar fer Khid khid hass lenne aa Klolan kar laine aa Klolan
Kar laine aa (×2)
Ho Paas hon joga papera
Ch padh laine aa
Klolan kar laine aa Klolan kar laine aa Klolan kar
(×6)
Singer: Parmish Verma
Song: Klolan
Song: Klolan
Album: Jinde Meriye
Lyricist: Kahlon
Music: Desi Crew
Language: Punjabi
Language: Punjabi
Music Label: Junglee Music
Punjabi Song Lyrics in Punjabi
ਹੋ ਗੇਟ Entry ਤੋਂ ਸ਼ੂਰੁ ਹੁੰਦੇ ਵਾਜਦੇ ਸਲੂਟ
ਕਰੇ Matter ਨਾ ਸ਼ਰਟ ਨਾਲ ਕਿਹੜੇ ਪਾਏ ਬੂਟ
ਹੋ ਮਾਸਟਰਾ ਨਾਲ ਵੀਰੇ ਯਾਰੀ ਸਾਡੀ ਪੱਕੀ
ਪੂਰੇ ਕੈਂਪਸ ਤੇ ਵਜਦਾ ਟੋਲਾ ਸਾਡਾ ਖੱਪੀ
ਹੋ ਯਾਮਾ ਇਕ ਤੇ ਬੰਦੇ ਤਿੰਨ ਤਿੰਨ ਬਹੇਨੇ ਅਾ
ਕਲੋਲਾਂ ਕਰ ਲੇਨੇ ਆ, ਕਲੋਲਾਂ ਕਰ ਲੇਨੇ ਆ ਕਲੋਲਾਂ ਕਰ ਲੇਨੇ ਆ,
ਕਲੋਲਾਂ ਕਰ ਲੇਨੇ ਆ
ਹੋ ਪਾਸ ਹੋਣ ਜੋਗਾ ਪੇਪੇਰਾ ਚ ਪੜ ਲੈਨ ਅਾ ਕਲੋਲਾਂ
ਕਰ ਲੇਨੇ ਆ, ਕਲੋਲਾਂ ਕਰ ਲੇਨੇ ਆ ਕਲੋਲਾਂ ਕਰ ਲੇਨੇ ਆ,
ਕਲੋਲਾਂ ਕਰ ਲੇਨੇ ਆ, ਕਲੋਲਾਂ ਕਰ ਲੇਨੇ ਆ,
ਕਲੋਨ ਕਰ ਲੇਨੇ ਆ,
ਹੋ Attendance ਕਲਾਸ ਦੀ ਤਾ ਹੰਜੀ short ਹੀ ਚਲਦੀ
ਹੋ ਬੈਠ ਕੰਟੀਨੀ ਚਾਹ, ਆਜਾ Hot ਹੀ ਚਲਦੀ
ਹੋ ਕਿਵੇਂ ਪੁੱਛ ਲਵਾਂ Cute ਜੇਹੀ Junior ਕੋਲੋ
ਇਸ ਗਲ ਦੀ ਤਾਂ ਵੀਰੇ Discussion ਹੈ ਚਲਦੀ
ਹੋ ਦਿਲ ਟੁੱਟ ਦਾ ਏ ਪਿੱਛੋਂ ਪੈਗ ਪਹਿਲਾ ਫੜ ਲੇਨੇ ਅਾ
ਕਲੋਲਾਂ ਕਰ ਲੇਨੇ ਆ, ਕਲੋਲਾਂ ਕਰ ਲੇਨੇ ਆ ਕਲੋਲਾਂ ਕਰ ਲੇਨੇ ਆ,
ਕਲੋਲਾਂ ਕਰ ਲੇਨੇ ਆ
ਹੋ ਪਾਸ ਹੋਣ ਜੋਗਾ ਪੇਪੇਰਾ ਚ ਪੜ ਲੇਨੇ ਅਾ ਕਲੋਲਾਂ
ਕਰ ਲੇਨੇ ਆ, ਕਲੋਲਾਂ ਕਰ ਲੇਨੇ ਆ ਕਲੋਲਾਂ ਕਰ ਲੇਨੇ ਆ
ਕੋਲੋਨ ਕਰ ਲੇਨੇ ਆ ਕਲੋਲਾਂ ਕਰ ਲੇਨੇ ਆ
ਕਲੋਨ ਕਰ ਲੇਨੇ ਆ,
ਕਲੋਨ ਕਰ ਲੇਨੇ ਆ
ਹੋ ਜਿਨੂੰ ਮਿਲਣ ਦੇ ਲਈ ਪੱਕਾ ਟਾਈਮ ਪੱਕੀ ਥਾ
ਯਾਰੋ ਪੱਕੀ ਆ ਸਹੇਲੀ ਥੋਨੂੰ ਪਤਾ ਹੀ ਐ ਨਾ
ਹੋ ਬਿਨਾ ਗੱਲੂ ਲੜੇ ਜੇੜੀ ਕੋਈ ਲੱਬ ਕੇ ਬਹਾਨਾ
ਮੈ ਵੀ ਸਹੇਲੀ ਜਾਹੇ Joke ਨਾਲੋ ਲੇਨਾ ਆ ਮਨਾ
ਭਾਬੀ ਥੌਡੀ ਨੂੰ ਜੋ ਤੱਕੇ ਓਹਦੇ ਚਾਟੇ ਧਰ ਦੀਨੇ ਆ
ਕਲੋਲਾਂ ਕਰ ਲੇਨੇ ਆ ਕਲੋਲਾਂ ਕਰ ਲੇਨੇ
ਅਾ ਕਲੋਲਾਂ ਕਰ ਲੇਨੇ ਅਾ ਕਲੋਲਾਂ ਕਰ ਲੇਨੇ ਆ
ਹੋ ਪਾਸ ਹੋਣ ਜੋਗਾ ਪੇਪੱਰ ਚ
ਪੜ ਲੇਨੇ ਅਾ
ਕਲੋਲਾਂ ਕਰ ਲੇਨੇ ਆ,
ਕੋਲੋਨ ਕਰ ਲੇਨੇ ਆ
ਕਲੋਨ ਕਰ ਲੇਨੇ ਆ,
ਕੋਲੋਨ ਕਰ ਲੇਨੇ ਆ
ਹੋ ਯਾਰ ਤਿੰਨ ਚਾਰ ਖ਼ਾਸ ਬਾਹਲੀ ਸਾਂਝ ਨਾ
ਵਧਾਈਏ ਜਾਦੂ ਕੱਠੇ ਖੜਦੇ ਆ ਅੱਗ ਵੈਰੀਆ ਨੂੰ ਲਾਈ ਏ
ਓ ਸਾਰੇ ਦਿਲਾ ਦੇ ਦਲੇਰ ਪੱਟੂ ਲੜਨੇ ਨੂੰ ਸ਼ੇਰ
ਓ ਸਾਰੇ ਦਿਲਾ ਦੇ ਦਲੇਰ ਪੱਟੂ ਲੜਨੇ ਨੂੰ ਸ਼ੇਰ
ਹੋ Same ਸਬ ਦਾ ਸਬਾਹ ਗੱਲ ਮੋਕੇ ਤੇ ਮੁਕਾਈਏ
ਗੱਲਾ ਯਾਦ ਕਰ ਫੇਰ ਖਿੜ ਖਿੜ ਹੱਸ ਲੇਨੇ ਆ
ਹੋ ਕਲੋਲਾਂ ਕਰ ਲੇਨੇ ਆ ਕਲੋਲਾਂ
ਕਰ ਲੇਨੇ ਆ ਕਲੋਲਾਂ ਕਰ ਲੇਨੇ ਆ ਹੋ ਪਾਸ ਹੋਨ ਜੋਗਾ ਪੇਪਰਾਂ ਚ ਪਾਸ ਹੋਣ ਜੋਗਾ ਪੜ ਲੇਨੇ ਅਾ
ਕਲੋਲਾ ਕਰ ਲੇਨੇ ਆ
ਕਲੋਲਾਂ ਕਰ ਲੇਨੇ ਆ ਕਲੋਲਾਂ ਕਰ ਲੇਨੇ ਆ