Aaja - Jazzy B | Punjabi Song Lyrics | Latest Punjabi Song 2020 - Jazzy B Lyrics
Singer | Jazzy B |
Punjabi song Lyrics in English
sachi muchi jind assi suli utte tangke
raah waale rorhe kande toye
tibbe langke rukkeya na gya
saatho jdo vi bulaya
ohne kehna aaja
main kehna aaya
pehle pehle pyaar diyan
pehliyan kahaniyan
rabb di sonh mere wangu
kise ne na jaaniyan
umran niyaaniyan
bhulekhe dhokhe khaaniyan
ohde khawaabi sutte ohdi yaad ne jagaya ohne kehna aaja
main kehna aaya
yaar saade jaande ne yaara naal yaariyan rakhiyan ne assi sda khud ton pyaariyan khonde rambey aariyan
tikhiyan kataariyan
chukk almaari vicho
dabb kihne paaya
ohne kehna aaja
main kehna aaya
ghante din hafte
mahine saal beet gaye
naskh khyaala cho na kaddon
waale jeet gaye kithe mil meet gaye
dil te uleek gaye pyaar wala pal assa pal na bhulaya
ohne kehna aaja
main kehna aaya.
Song:. Aaja Singer: Jazzy B
Music: Jassi Bros.
Lyrics: Jeet Kaddon Wala
Punjabi song lyrics in Punjabi
ਸੱਚੀ ਮੁੱਚੀ ਜਿੰਦ ਅਸੀਂ ਸੂਲੀ ਉੱਤੇ ਟੰਗਕੇ ਰਾਹ ਵਾਲੇ ਰੋੜੇ ਕੰਡੇ ਟੋਏ ਟਿੱਬੇ ਲੰਗਕੇ
ਸੱਚੀ ਮੁੱਚੀ ਜਿੰਦ ਅਸੀਂ ਸੂਲੀ ਉੱਤੇ ਟੰਗਕੇ ਰਾਹਾਂ ਵਾਲੇ ਰੋੜੇ ਕੰਡੇ ਟੋਏ ਟਿੱਬੇ ਲੰਗਕੇ
ਰੁੱਕਿਆ ਨਾ ਗਿਆ ਸਾਥੋਂ ਜਦੋ ਵੀ ਬੁਲਾਇਆ
ਓਹਨੇ ਕਹਿਣਾ ਆਜਾ
ਮੈਂ ਕਹਿਣਾ ਆਇਆ (×3)
ਪਹਿਲੇ ਪਹਿਲੇ ਪਿਆਰ ਦੀਆਂ ਪਹਿਲੀਆਂ ਕਹਾਣੀਆਂ
ਰੱਬ ਦੀ ਸੋਂਹ ਮੇਰੇ ਵਾਂਗੂ ਕਿਸੇ ਨੇ ਨਾ ਜਾਣੀਆਂ
ਪਹਿਲੇ ਪਹਿਲੇ ਪਿਆਰ ਦੀਆਂ ਪਹਿਲੀਆਂ ਕਹਾਣੀਆਂ
ਰੱਬ ਦੀ ਸੋਂਹ ਮੇਰੇ ਵਾਂਗੂ ਕਿਸੇ ਨੇ ਨਾ ਜਾਣੀਆਂ
ਉਮਰਾਂ ਨਿਆਣਿਆਂ ਭੁਲੇਖੇ ਧੋਖੇ ਕਹਾਣੀਆਂ ਓਹਦੇ ਖਵਾਵੀਂ ਸੁੱਤੇ ਓਹਦੀ ਯਾਦ ਨੇ ਜਗਾਇਆ
ਓਹਨੇ ਕਹਿਣਾ ਆਜਾ
ਮੈਂ ਕਹਿਣਾ ਆਇਆ (×3)
ਯਾਰ ਸਾਡੇ ਜਾਣਦੇ ਨੇ ਯਾਰਾ ਨਾਲ ਯਾਰੀਆਂ ਰੱਖੀਆਂ ਨੇ ਅਸੀ ਸਦਾ ਖੁਦ ਤੋਂ ਪਿਆਰਿਆਂ
ਯਾਰ ਸਾਡੇ ਜਾਣਦੇ ਨੇ ਯਾਰਾ ਨਾਲ ਯਾਰੀਆਂ
ਰੱਖੀਆਂ ਨੇ ਅਸੀ ਸਦਾ ਖੁਦ ਤੋਂ ਪਿਆਰਿਆਂ
ਖੂੰਡੇ ਰੰਬੇ ਆਰਿਆਂ ਤਿੱਖੀਆਂ ਕਟਾਰੀਆਂ
ਚੁੱਕ ਅਲਮਾਰੀ ਵਿੱਚੋ ਡੱਬ ਕੀਹਨੇ ਪਾਇਆ
ਓਹਨੇ ਕਹਿਣਾ ਆਜਾ
ਮੈਂ ਕਹਿਣਾ ਆਇਆ (×3)
ਘੰਟੇ ਦਿਨ ਹਫਤੇ ਮਹੀਨੇ ਸਾਲ ਬੀਤ ਗਏ
ਨਕਸ਼ ਖਿਆਲ ਚੋ ਨਾ ਕੱਦੋਂ ਵਾਲੇ ਜੀਤ ਗਏ
ਘੰਟੇ ਦਿਨ ਹਫਤੇ ਮਹੀਨੇ ਸਾਲ ਬੀਤ ਗਏ
ਨਕਸ਼ ਖਿਆਲ ਚੋ ਨਾ ਕੱਦੋਂ ਵਾਲੇ ਜੀਤ ਗਏ
ਕਿਥੇ ਮਿਲ ਮੀਤ ਗਏ ਦਿਲ ਤੇ ਉਲੀਕ ਗਏ
ਪਿਆਰ ਵਾਲਾ ਪਲ ਐਸਾ ਪਲ ਨਾ ਭੁਲਾਇਆ
ਓਹਨੇ ਕਹਿਣਾ ਆਜਾ
ਮੈਂ ਕਹਿਣਾ ਆਇਆ (×3)