YAARIYAN LYRICS IN PUNJABI KAMAL KHAN

YAARIYAN LYRICS : ਯਾਰਿਆ ਕਮਲ ਖ਼ਾਨ
 From by Kamal Khan is latest Punjabi song with music given by Jassi Bros. Yaariyan song lyrics are written by Deep Alachoriya
YAARIYAN SONG label by Blossom Music Studio.
yaariyan kamal khan punjabi song


YAARIYAN SONG DETAILS

Singer's: Kamal Khan
Album: Yaariyan
Genre: Bhangra , PUNJABI ,
Music: Jassi Bros
Lyrics: Deep Alachoriya
Label: Blossom Music Studio

Yaariyan Song released by official YouTube channel Blossom Music Studio , release date 7 Feb 2020 , Yaariyan song genre by bhangra, punjabi, this song duration by 2 mint 40 sec.

YAARIYAN SONG DOWNLOAD 



Mp3.                 Lyrics.   

YAARIYAN SONG LYRICS

ਉਹ ਯਾਰਾ ਨਾਲ ਯਾਰੀਆਂ ਨਿਭਾਈਆਂ  ਅਡ ਕੇ
ਔਖੇ ਵੇਲੇ ਥਮ ਬਣ ਜਾਇਏ ਖੜ ਕੇ

ਉਹ ਯਾਰਾ ਨਾਲ ਯਾਰੀਆਂ ਨਿਭਾਈਆਂ  ਅਡ ਕੇ
ਔਖੇ ਵੇਲੇ ਥਮ ਬਣ ਜਾਇਏ ਖੜ ਕੇ
ਤਪ ਦੀਆ ਧੂਪਾਂ ਜਿਹੜੇ ਮਿੱਤਰੋ  
ਪੁੱਰੇ ਦੀਆ ਪੋਣਾ ਵਾਂਗੂ ਰਹੇ ਵਰ ਦੇ

ਉਹ ਚੰਗਾ ਵੇਲਾ ਆਉਣ ਤੇ ਕਦੇ ਨਾ ਭੁਲੀਐ  
ਵਕ਼ਤ ਬੁਰੇ ਚ ਜਿਹੜੇ ਨਾਲ ਖੜ ਦੇ
ਉਹ ਚੰਗਾ ਵੇਲਾ ਆਉਣ ਤੇ ਕਦੇ ਨਾ ਭੁਲੀਐ  
ਵਕ਼ਤ ਬੁਰੇ ਚ ਜਿਹੜੇ ਨਾਲ ਖੜ ਦੇ
ਨਾਲ ਖੜ ਦੇ , ਨਾਲ ਖੜ ਦੇ

ਹੋ ਜਦੋ ਨੀਲੀ ਛੱਤ ਵਾਲਾ ਮੇਹਰਬਾਨ ਹੁੰਦਾ ਹੈ
ਓਦੋ ਨਾਲ ਫਿਰ ਸਾਰਾ ਹੀ ਜਹਾਨ ਹੁੰਦਾ ਹੈ
ਹੋ ਜਦੋ ਨੀਲੀ ਛੱਤ ਵਾਲਾ ਮੇਹਰਬਾਨ ਹੁੰਦਾ ਹੈ
ਓਦੋ ਨਾਲ ਫਿਰ ਸਾਰਾ ਹੀ ਜਹਾਨ ਹੁੰਦਾ ਹੈ
ਖਰਾ ਸੋਨਾ ਖਰੇ ਯਾਰ ਘੱਟ ਮਿਲਦੇ  
ਜਿਹੜੇ ਸੱਪਾਂ ਦੀਆ ਸੀਰਿਆਂ ਤੇ ਪੈਰ ਧਰਦੇ

ਉਹ ਚੰਗਾ ਵੇਲਾ ਆਉਣ ਤੇ ਕਦੇ ਨਾ ਭੁਲੀਐ  
ਵਕ਼ਤ ਬੁਰੇ ਚ ਜਿਹੜੇ ਨਾਲ ਖੜ ਦੇ
ਚੰਗਾ ਵੇਲਾ ਆਉਣ ਤੇ ਕਦੇ ਨਾ ਭੁਲੀਐ  
ਵਕ਼ਤ ਬੁਰੇ ਚ ਜਿਹੜੇ ਨਾਲ ਖੜ ਦੇ
ਨਾਲ ਖੜ ਦੇ, ਨਾਲ ਖੜ ਦੇ

ਉਹ ਆਪਣੀ ਔਕਾਤ ਜਿਹੜੇ ਭੁੱਲ ਜਾਂਦੇ ਨੇ
ਬਲਾ ਚੂਰੀਆਂ ਉਹ ਕੱਖਾਂ ਵਾਂਗ ਰੁੱਲ ਜਾਂਦੇ ਨੇ
ਉਹ ਆਪਣੀ ਔਕਾਤ ਜਿਹੜੇ ਭੁੱਲ ਜਾਂਦੇ ਨੇ
ਬਲਾ ਚੂਰੀਆਂ ਉਹ ਕੱਖਾਂ ਵਾਂਗ ਰੁੱਲ ਜਾਂਦੇ ਨੇ
ਹੋ ਸਕਸੇਸ ਫੇਰ ਖਾਨ ਓਹਦੇ ਪੈਰ ਚੁੰਮਦੀ
ਦੋ ਵੇਲੇ ਜਿਹੜੇ ਰਹਿਣ ਸੁਖਰਾਨਾ ਕਰਦੇ  

ਉਹ ਚੰਗਾ ਵੇਲਾ ਆਉਣ ਤੇ ਕਦੇ ਨਾ ਭੁਲੀਐ  
ਵਕ਼ਤ ਬੁਰੇ ਚ ਜਿਹੜੇ ਨਾਲ ਖੜ ਦੇ
ਉਹ ਚੰਗਾ ਵੇਲਾ ਆਉਣ ਤੇ ਕਦੇ ਨਾ ਭੁਲੀਐ  
ਵਕ਼ਤ ਬੁਰੇ ਚ ਜਿਹੜੇ ਨਾਲ ਖੜ ਦੇ
ਨਾਲ ਖੜ ਦੇ, ਨਾਲ ਖੜ ਦੇ

ENGLISH LYRINS
CLICK HERE


This is end  Lyrics Of  Yaariyan  Song Lyrics. If You Find Any Mistake In Lyrics Of Yaariyan Song, Please Send Correct Lyrics Using Contact Us Form

Tags:- yaariyan song kamal khan, yaariyan lyrins in punjabi, yaariyan by kamal khan, lyrics yaariyan,