ਰਾਂਝਣਾ Lyrics ਪੰਜਾਬੀ by ਆਤਿਸ਼
RAANJHANA LYRICS IN PUNJABI:-
Raanjhana by Aatish is latest Punjabi song with music given by GoldBoy. Raanjhana song lyrics are written by Nirmaan.
This is end Lyrics Of "Raanjhana" Song Lyrics. If You Find Any Mistake In Lyrics Of Raanjhana Song, Please Send Correct Lyrics Using Contact Us Form
RAANJHANA SONG DETAILS
Singer's: Aatish
Album: Raanjhana (Shiddat)
Genre: Punjabi , Romantic , Love
Music: GoldBoy
Lyrics: Nirmaan
Label: T-Series Apna Punjab
Raanjhana song released T-Series Apna Punjab YouTube channel release date 04 feb 2020 , Raanjhana song duration 3 mint 53 sec.
Tags:- ਰਾਂਝਣਾ, raanjhana lyrics in punjabi, Raanjhana punjabi lyrics, Raanjhana punjabi lyrics aatish
RAANJHANA LYRICS IN PUNJABI:-
Raanjhana by Aatish is latest Punjabi song with music given by GoldBoy. Raanjhana song lyrics are written by Nirmaan.
RAANJHANA SONG LYRICS IN PUNJABI - AATISH
ਰਾਂਝਣਾ Lyrics ਪੰਜਾਬੀ (Gurmukhi lipi)
ਆਸਮਾਨ ਤੋਂ ਲੈਕੇ ਜ਼ਮੀਨ ਤੱਕ ਤੇਰੇ ਲਈ
ਫੁੱਲਾਂ ਦੀ ਵਿਛਾ ਦੂੰਗਾ ਚਾਦਰਾ
ਚੰਨ ਦਾ ਮੈ ਝੁਮਕਾ ਬਣਾਕੇ ਪਾਉਂ ਕੰਨਾਂ ਵਿਚ
ਤਾਰਿਆਂ ਦੀ ਪਾਉਂ ਤੈਨੂੰ ਝਾਂਜਰਾਂ
ਬਾਰਿਸ਼ ਦੀਆਂ ਬੂੰਦਾਂ ਤੋਂ ਲੈਕੇ
ਮੈਂ ਬਣਾਵਾਂ ਮੋਤੀ ਤੇਰੇ ਲਈ
ਤਾਰੀਫ਼ ਚ ਤੇਰੀ ਜੋਵੀ ਆਖਾਂ
ਲੱਗਦੀ ਹਰ ਗੱਲ ਛੋਟੀ ਤੇਰੇ ਲਈ
ਮੈਂ ਮਿਰਜ਼ਾ ਤੂੰ ਸਾਇਬਾ
ਮੈਂ ਮਜਨੂੰ ਤੂੰ ਲੈਲਾ
ਤੂੰ ਹੀਰ ਤੇ ਮੈਂ ਬਣਾ ਤੇਰਾ ਰਾਂਝਣਾ
ਆਸਮਾਨ ਤੋਂ ਲੈਕੇ ਜ਼ਮੀਨ ਤੱਕ ਤੇਰੇ ਲਈ
ਫੁੱਲਾਂ ਦੀ ਵਿਛਾ ਦੂੰਗਾ ਚਾਦਰਾ
ਚੰਨ ਦਾ ਮੈ ਝੁਮਕਾ ਬਣਾਕੇ ਪਾਉਂ ਕੰਨਾਂ ਵਿਚ
ਤਾਰਿਆਂ ਦੀ ਪਾਉਂ ਤੈਨੂੰ ਝਾਂਜਰਾਂ
ਤਾਰੇ ਸਿਤਾਰੇ ਏ ਬੱਦਲ ਅਵਾਰੇ
ਤੇਰੀ ਮੈਂ ਚੁੰਨੀ ਨਾਲ ਬੰਨ ਦੁੱਗਾਂ ਸਾਰੇ
ਜਦੋਂ ਵੀ ਤੂੰ ਗਿਲੇ ਵਾਲਾਂ ਨੂੰ ਸਵਾਰੇ
ਸ਼ੀਸ਼ਾ ਵੀ ਤੇਰੇ ਅੱਗੇ ਕੱਢ ਦਾ ਏ ਹਾੜੇ
ਤੇਰੀ ਨਜ਼ਰ ਉਤਾਰਾਂ
ਤੇਰੇ ਤੋਂ ਜਾਨ ਵਾਰਾਂ
ਸਜਾਵਾਂ ਤੈਨੂੰ ਪਰੀਆਂ ਦੇ ਵਾਂਗਰਾਂ
ਆਸਮਾਨ ਤੋਂ ਲੈਕੇ ਜ਼ਮੀਨ ਤੱਕ ਤੇਰੇ ਲਈ
ਫੁੱਲਾਂ ਦੀ ਵਿਛਾ ਦੂੰਗਾ ਚਾਦਰਾ
ਚੰਨ ਦਾ ਮੈ ਝੁਮਕਾ ਬਣਾਕੇ ਪਾਉਂ ਕੰਨਾਂ ਵਿਚ
ਤਾਰਿਆਂ ਦੀ ਪਾਉਂ ਤੈਨੂੰ ਝਾਂਜਰਾਂ
ਮੱਥੇ ਦਾ ਟਿੱਕਾ ਕਿਹੜੀ ਤਿੱਤਲੀ ਤੋਂ ਲਿੱਤਾ
ਜੰਨਤ ਦਾ ਨੂਰ ਲੱਗੇ ਤੇਰੇ ਅੱਗੇ ਫਿੱਕਾ
ਸੂਰਜ ਦੀ ਲਾਲੀ ਵਾਂਗੂੰ ਚਮਕ ਦਾ ਮੱਥਾ
ਕੋਇਲ ਦੀ ਕੂਕ ਵਾਂਗੂੰ ਨੱਕ ਤੇਰਾ ਤਿੱਖਾ
ਤੈਨੂੰ ਸਾਮ੍ਹਣੇ ਬੈਠਾਵਾਂ ਮੈਂ ਸੁਣਦਾ ਹੀ ਜਾਵਾਂ
ਨਰਮਾਣ ਦਿਆਂ ਗਾਨਿਆਂ ਦੇ ਵਾਂਗਰਾਂ
ਆਸਮਾਨ ਤੋਂ ਲੈਕੇ ਜ਼ਮੀਨ ਤੱਕ ਤੇਰੇ ਲਈ
ਫੁੱਲਾਂ ਦੀ ਵਿਛਾ ਦੂੰਗਾ ਚਾਦਰਾ
ਚੰਨ ਦਾ ਮੈ ਝੁਮਕਾ ਬਣਾਕੇ ਪਾਉਂ ਕੰਨਾਂ ਵਿਚ
ਤਾਰਿਆਂ ਦੀ ਪਾਉਂ ਤੈਨੂੰ ਝਾਂਜਰਾਂ
ਆਸਮਾਨ ਤੋਂ ਲੈਕੇ ਜ਼ਮੀਨ ਤੱਕ ਤੇਰੇ ਲਈ
ਫੁੱਲਾਂ ਦੀ ਵਿਛਾ ਦੂੰਗਾ ਚਾਦਰਾ
ਚੰਨ ਦਾ ਮੈ ਝੁਮਕਾ ਬਣਾਕੇ ਪਾਉਂ ਕੰਨਾਂ ਵਿਚ
ਤਾਰਿਆਂ ਦੀ ਪਾਉਂ ਤੈਨੂੰ ਝਾਂਜਰਾਂ
...END...