Zamana Lyrics – A new punjabi track sung by & Lyrics are penned by Happy Raikoti Ft. Afsana Khan. The music has been composed by Laddi Gill
Zamana Song Download Lyrics PDF File
Zamana Song Lyrics DOWNLOAD PDF
Zamana Song Download Lyrics PDF File
Zamana Song Lyrics DOWNLOAD PDF
Zamana Lyrics - Happy Raikoti
Laddi Gill Di Beat Te..
Kitte Tusi taan Ni Kitta koi vakka Sohneya
Ve Kal Goliaan da Hoya si Khadaaka Sohneya
Ve Kitte Tusi taan Ni Kitta koi Vakka Sohneya
Ve Kal Goliaan da Hoya si Khadaaka Sohneya..
Ve Teri Baala Chir Pind Ch
Hun Kher ni Lagdi..
Ho Phirdi Police Gede Maardi
Ve Mainu Kher ni Lagdi..
Ve Phirdi Police Gede Maardi
Te Mainu Kher ni Lagdi.. Ve
Si Chhadi Vaalpuna Betha Tera Yaar Sohniye
Aa Saale Lokka’an ne Chakkaaye Hatthiyaar Sohniye
(Lokka’an ne Chakkaaye Hatthiyaar Sohniye )
Si Chhadi Vaalpuna Betha Tera Yaar Sohniye
Aa Saale Lokka’an ne Chakkaaye Hatthiyaar Sohniye
Ho Jado Sir Toon Lang Jaave
Paani Thalna Penda ae..
O Jede Saab (hisaab) Naal Zamana Chalde
Ove Chalna Penda ae..
O Jede Saab (hisaab) Naal Zamana Chalde
Ove Chalna Penda ae..
Haaye Ni Ove Chalna Penda ae..
Ve Aeddi Kedi Das Channa Gall Ho Gai
Tere To Bandook Jedi Chaal Ho Gai..
Kedi Gallo Firda Si Tu Akkeya
Ve Mera Taan ni Kise Vi Raah Takkeya.. Raah Takkeya
Haaye Ve Mainu Taan Daasde
Mai Teri Gair Ni Lagdi..
Ho Phirdi Police Gede Maardi
Ve Mainu Kher ni Lagdi..
Ve Phirdi Police Gede Maardi
Te Mainu Kher ni Lagdi.. Ve
O Jinnu Keha Yaar Ohnu Aap Naiyo Chhad’de
Lok Chhad Jaande Saale Kam-Kum Kad ke..
O Andro ne Khote Bahro Bande Jo Nek Ne
80% (Percent) Bande Duniyaan Te Fake Ne..
(Duniyaan Te Fake Ne.. )
O Haq Keda Den Onda ae
Aape Mallna Penda ..
O Jede Saab (hisaab) Naal Zamana Chalde
Ove Chalna Penda ae..
O Jede Saab (hisaab) Naal Zamana Chalde
Ove Chalna Penda ae..
Haaye Ni Ove Chalna Penda ae..
O Choreyan Toofan Kado Roke Balliye
Ni Jatt Kine Kehna je naa Thoke Balliye..
Ve Mainu vi Tali te Jaan Dharni Pau
Ve Lagda Wakili Jatta Karni Pau
(Lagda Wakili Jatta Karni Pau)
Ve Hun “Happy Raikoti”
Ve Tere Fire di Lagdi
Ho Phirdi Police Gede Maardi
Ve Mainu Kher ni Lagdi..
Ve Phirdi Police Gede Maardi
Te Mainu Kher ni Lagdi.. Ve
Haaye Ni Ove Chalna Penda ae..
....end....
Zamana Song Details
Singer's: Happy Raikoti Ft. Afsana Khan
Album: Zamana
Genre: Bhangra , Punjabi , Duet ,
Music: Laddi Gill
Lyrics: Happy Raikoti
Label: Jass Records
Punjabi Font (Gurmukhi)
Lyrics song Zamana
Laddi Gill ਦੀ Beat ਤੇ..
ਕਿੱਤੇ ਤੁਸੀਂ ਤਾਂ ਨੀ ਕਿੱਤਾ ਕੋਈ ਵਾਕਾ ਸੋਹਣਿਆ
ਵੇ ਕੱਲ ਗੋਲੀਆਂ ਦਾ ਹੋਇਆ ਸੀ ਖੜਾਕਾ ਸੋਹਣਿਆ
ਵੇ ਕਿੱਤੇ ਤੁਸੀਂ ਤਾਂ ਨੀ ਕਿੱਤਾ ਕੋਈ ਵਾਕਾ ਸੋਹਣਿਆ
ਵੇ ਕੱਲ ਗੋਲੀਆਂ ਦਾ ਹੋਇਆ ਸੀ ਖੜਾਕਾ ਸੋਹਣਿਆ
ਵੇ ਤੇਰੀ ਬਾਲਾ ਚਿਰ ਪਿੰਡ ਚ' ਹੁਣ ਖੈਰ ਨਈ ਲੱਗਦੀ..
ਹੋ ਫਿਰਦੀ Police ਗੇੜੇ ਮਾਰਦੀ
ਵੇ ਮੈਨੂੰ ਖੈਰ ਨਈ ਲੱਗਦੀ..
ਵੇ ਫਿਰਦੀ Police ਗੇੜੇ ਮਾਰਦੀ
ਤੇ ਮੈਨੂੰ ਖੈਰ ਨਈ ਲੱਗਦੀ…. ਵੇ
ਸੀ ਛੱਡੀ ਵੈਲਪੁਣਾ ਬੈਠਾ ਤੇਰਾ ਯਾਰ ਸੋਹਣੀਏ
ਆ ਸਾਲੇ ਲੋਕਾਂ ਨੇ ਚਕਾਏ ਹੱਥਿਆਰ ਸੋਹਣੀਏ..
(ਲੋਕਾਂ ਨੇ ਚਕਾਏ ਹੱਥਿਆਰ ਸੋਹਣੀਏ )
ਸੀ ਛੱਡੀ ਵੈਲਪੁਣਾ ਬੈਠਾ ਤੇਰਾ ਯਾਰ ਸੋਹਣੀਏ
ਆ ਸਾਲੇ ਲੋਕਾਂ ਨੇ ਚਕਾਏ ਹੱਥਿਆਰ ਸੋਹਣੀਏ..
ਹੋ ਜਦੋਂ ਸਿਰ ਤੋਂ ਲਾਂਗ ਜਾਵੇ ਪਾਣੀ ਥਲਣਾ ਪੈਂਦਾ ਐ..
ਓ ਜੇੜ੍ਹੇ ਸਾਬ (ਹਿਸਾਬ) ਨਾਲ ਜ਼ਮਾਨਾ ਚਲਦਾ
ਓਵੇਂ ਚਲਣਾ ਪੈਂਦਾ ਐ..
ਓ ਜੇੜ੍ਹੇ ਸਾਬ (ਹਿਸਾਬ) ਨਾਲ ਜ਼ਮਾਨਾ ਚਲਦਾ
ਓਵੇਂ ਚਲਣਾ ਪੈਂਦਾ ਐ..
ਹਾਏ ਨੀ ਓਵੇਂ ਚਲਣਾ ਪੈਂਦਾ ਐ….
ਵੇ ਐਡੀ ਕਿਹੜੀ ਦੱਸ ਚੰਨਾ ਗੱਲ ਹੋ ਗਈ
ਤੇਰੇ ਤੋਂ ਬੰਦੂਕ ਜਹੇੜੀ ਚੱਲ ਹੋ ਗਈ..
ਕਿਹੜੀ ਗੱਲੋ ਫਿਰਦਾ ਸੀ ਤੂੰ ਆਕਿਆ
ਵੇ ਮੇਰਾ ਤਾਂ ਨੀ ਕਿਸੇ ਵੀ ਰਾਹ ਡਕਿਆ ਰਾਹ ਡਾਕਿਆ
ਹਾਏ ਵੇ ਮੈਨੂੰ ਤਾਂ ਦੱਸਦੇ
ਮੈਂ ਤੇਰੀ ਗੈਰ ਨੀ ਲੱਗਦੀ..
ਹੋ ਫਿਰਦੀ Police ਗੇੜੇ ਮਾਰਦੀ
ਵੇ ਮੈਨੂੰ ਖੈਰ ਨੀ ਲੱਗਦੀ..
ਹੋ ਫਿਰਦੀ Police ਗੇੜੇ ਮਾਰਦੀ
ਤੇ ਮੈਨੂੰ ਖੈਰ ਨੀ ਲੱਗਦੀ…. ਵੇ
ਓ ਜਿਨੂੰ ਕਿਹਾ ਯਾਰ ਓਹਨੂੰ ਆਪ ਨਈਓਂ ਛੱਡਦੇ
ਲੋਕ ਛੱਡ ਜਾਂਦੇ ਸਾਲ਼ੇ ਕੰਮ ਕੁਮ ਕੱਢਕੇ...
ਓ ਅੰਦਰੋਂ ਨੇ ਖੋਟੇ ਬਾਹਰੋਂ ਬੰਦੇ ਜੋ ਨੇਕ ਨੇ
80% (ਪਰਸੇੰਟ) ਬੰਦੇ ਦੁਨੀਆਂ ਤੇ Fake ਨੇ..
ਦੁਨੀਆਂ ਤੇ Fake ਨੇ
ਓ ਹੱਕ ਕਿਹੜਾ ਦੇਣ ਆਉਂਦਾ
ਆਪੇ ਮਲਣਾ ਪੈਂਦਾ ਐ..
ਹੋ ਜਦੋਂ ਸਿਰ ਤੋਂ ਲਾਂਗ ਜਾਵੇ ਪਾਣੀ ਥਲਣਾ ਪੈਂਦਾ ਐ..
ਓ ਜੇੜ੍ਹੇ ਸਾਬ (ਹਿਸਾਬ) ਨਾਲ ਜ਼ਮਾਨਾ ਚਲਦਾ
ਓਵੇਂ ਚਲਣਾ ਪੈਂਦਾ ਐ..
ਓ ਜੇੜ੍ਹੇ ਸਾਬ (ਹਿਸਾਬ) ਨਾਲ ਜ਼ਮਾਨਾ ਚਲਦਾ
ਓਵੇਂ ਚਲਣਾ ਪੈਂਦਾ ਐ..
ਹਾਏ ਨੀ ਓਵੇਂ ਚਲਣਾ ਪੈਂਦਾ ਐ….
ਓ ਚੋਰਿਆ ਤੂਫ਼ਾਨ ਕਦੋਂ ਰੋਕੇ ਬੱਲੀਏ
ਨੀ ਜੱਟ ਕੀਹਨੇ ਕਹਿਣਾ ਜੇਹ ਨਾ ਠੋਕੇ ਬੱਲੀਏ..
ਵੇ ਮੈਨੂੰ ਵੀ ਤਲੀ ਤੇ ਜਾਣ ਧਰਨੀ ਪਉ
ਵੇ ਲੱਗਦਾ ਵਕੀਲੀ ਜੱਟਾ ਕਰਨੀ ਪਉ
ਲੱਗਦਾ ਵਕੀਲੀ ਜੱਟਾ ਕਰਨੀ ਪਉ
ਵੇ ਹੁਣ Happy Raikoti
ਵੇ ਤੇਰੇ Fire ਦੀ ਲੱਗਦੀ..
ਹੋ ਫਿਰਦੀ Police ਗੇੜੇ ਮਾਰਦੀ
ਵੇ ਮੈਨੂੰ ਖੈਰ ਨੀ ਲੱਗਦੀ..
ਹੋ ਫਿਰਦੀ Police ਗੇੜੇ ਮਾਰਦੀ
ਤੇ ਮੈਨੂੰ ਖੈਰ ਨੀ ਲੱਗਦੀ…. ਵੇ
ਹਾਏ ਨੀ ਓਵੇਂ ਚਲਣਾ ਪੈਂਦਾ ਐ..