Yaar Ghuma Ge Lyrics Song By Garry Sandhu ft Neha Kakkar || ਪੰਜਾਬੀ ਗੀਤ

Lyrics Song - Yaar Ghuma Ge sing by Garry Sandhu ft Neha Kakkar, Punjabi latest Song,This song Lyrics two font  available (Gurmukhi and english)

Garry Sandhu, Neha Kakkar, yaar Ghuma Ge

Yaar Ghuma Ge PDF Lyrics Download

Yaar Ghuma Ge Lyrics 

Rabba tere aage aarj main krda
Mera bentley to binna nai sarda
Rabba tere aage aarj main krda
Mera bentley ton binna nai sarda
Ik bangla pwade 
dujji duniyan ghuma de 
Tija bann jan Main Superstar


Fir main te mere yaar ghuma ge
Bai kalli le ke car ghuma ge


Koi aessa das trika khrid lavan
Buraj khalifa
Oye news channel de utte
Bs meriyan hon tarifan


Ik rakhna ae sher aesh ho jani fir onu ikale nu chhadna ae bahr
Fir main te mere yaar ghuma ge
Bai kal leke car ghuma ge

Mere yaara nu rich krde 
khali jebbe tu bharde
Je ho sakda tan meri 
Qismat nu sach karde
Qismat nu sach karde


Fir ghar kihne behna 
Sanu bahr jana penna
Ghar kihne behna 
Sanu Bahr jana penna
Peg mana ge 2-4
Fir main te mere yaar ghuma ge
Bai Kalli le ke car ghuma ge
Gori de gore gall chumma ge

Neha kakar

Oh  kade mere kol vi beh jii
Bus ghumda hi na rehh jii
Kade mere kol vi behh jii
Bus ghumda hi na rehh jii
Hafte vich ik aadhi wari
Menu vi nal tu le jii
Kade gedi hi mradi 
Kade Dinar hi kradi
Kade mere nal challi Bzar

Fir main kudiyan de nal ghuma gi
Oye hoye hoye
Shopping de lai mall ghuma gi
.....end....

Yaar Ghuma Ge Song Details

Song: Superstar
Artist :  Garry Sandhu,Neha Kakkar, Vibhor Parashar
Album:   Superstar





ਯਾਰ ਘੁਮਾਗੇ Lyrics (Punjabi font)

ਰੱਬਾ ਤੇਰੇ ਅੱਗੇ ਆਰਜ ਮੈ ਕਰਦਾ
ਮੇਰਾ ਬੇਂਟਲੀ ਤੋਂ ਬਿਨਾ ਨਈ ਸਕਦਾ 
ਰੱਬਾ ਤੇਰੇ ਅੱਗੇ ਆਰਜ ਮੈ ਕਰਦਾ
ਮੇਰਾ ਬੇਂਟਲੀ ਤੋਂ ਬਿਨਾ ਨਈ ਸਕਦਾ 

ਇਕ ਬੰਗਲਾ ਪਵਾ ਦੇ 
ਦੂਜਾ ਦੁਨੀਆਂ ਘੁਮਾ ਦੇ
ਤੀਜਾ ਬਣ ਜਾਂ ਮੈਂ ਸੁਪਰ ਸਟਾਰ
ਫਿਰ ਮੈਂ ਤੇ ਮੇਰੇ ਯਾਰ ਘੁੰਮਗੇ
ਬਈ ਕਲੀ ਲੈਕੇ ਕਾਰ ਘੁੰਮਾਗੇ

ਕੋਈ ਐਸਾ ਦਸ ਤਰੀਕਾ ਖਰੀਦ ਲਵਾਂ ਮੈਂ ਬੂਰਜ ਖਲੀਫਾ
ਓਏ ਨਿਊਜ਼ ਚੈਨਲ ਦੇ ਉੱਤੇ ਬਸ ਮੇਰੀਆਂ ਹੋਣ ਤਰੀਫਾ
ਇਕ ਰੱਖਣਾ ਐ ਸ਼ੇਰ , ਐਸ਼ ਹੋ ਜਾਣੀ ਫਿਰ
ਓਨੂੰ ਇਕੱਲੇ ਨੂੰ ਛੱਡਣਾ ਐ ਬਾਹਰ
ਫਿਰ ਮੈਂ ਤੇ ਮੇਰੇ ਯਾਰ ਘੁੰਮਗੇ
ਬਈ ਕਲੀ ਲੈਕੇ ਕਾਰ ਘੁੰਮਾਗੇ

ਮੇਰੇ ਯਾਰਾ ਨੂੰ ਰਿਚ ਕਰਦੇ ਖਾਲੀ ਜੇਬੇ ਭਰਦੇ
ਜੇ ਹੋ ਸਕਦਾ ਤਾਂ ਮੇਰੀ ਕਿਸਮਤ ਨੂੰ ਸਵਿਚ ਕਰਦੇ
ਕਿਸਮਤ ਨੂੰ ਸਵਿਚ ਕਰਦੇ
ਫਿਰ ਘਰ ਕੀਨੇ ਬਹਿਣਾ ਸਾਨੂੰ ਬਹਰ ਜਾਣਾ ਪੈਣਾ
ਫਿਰ ਘਰ ਕੀਨੇ ਬਹਿਣਾ ਸਾਨੂੰ ਬਹਰ ਜਾਣਾ ਪੈਣਾ
ਪੇਗ ਮਾਨਾ ਗੇ ਦੋ-ਚਾਰ
ਫਿਰ ਮੈਂ ਤੇ ਮੇਰੇ ਯਾਰ ਘੁੰਮਗੇ
ਬਈ ਕਲੀ ਲੈਕੇ ਕਾਰ ਘੁੰਮਾਗੇ
ਗੋਰੀ ਦੇ ਗੋਰੇ ਗਾਲ ਚੁੰਮਾ ਗੇ

ਨੇਹਾ ਕਕਾਰ
ਓਹ ਕਦੇ ਮੇਰੇ ਕੋਲ ਵੀ ਬਹਿ ਜੀ
ਬਸ ਘੁੰਮਦਾ ਹੀ ਨਾ ਰਹਿ ਜੀ
ਓਹ ਕਦੇ ਮੇਰੇ ਕੋਲ ਵੀ ਬਹਿ ਜੀ
ਬਸ ਘੁੰਮਦਾ ਹੀ ਨਾ ਰਹਿ ਜੀ
ਹਫ਼ਤੇ ਵਿੱਚ ਇੱਕ ਅੱਧੀ ਵਾਰੀ 
ਮੈਨੂੰ ਵੀ ਨਾਲ ਤੂੰ ਲੈਜੀ
ਕਦੇ ਗੇੜੀ ਹੀ ਮਰਾਦੀ ਕਦੇ ਡਿਨਰ ਹੀ ਕਰਾਦੀ
ਕਦੇ ਮੇਰੇ ਨਾਲ ਚੱਲੀ ਬਜ਼ਾਰ

ਫਿਰ ਮੈਂ ਕੁੜੀਆਂ ਦੇ ਨਾਲ ਘੁੰਮਗੀ 
ਓਏ ਹੋਏ ਹੋਏ
ਸ਼ੌਪਿੰਗ ਦੇ ਲਈ ਮਾਲ ਘੁੰਮਾਗੀ

Post a Comment

0 Comments
* Please Don't Spam Here. All the Comments are Reviewed by Admin.