Lyrics Ik Supna - Latest Punjabi song sung Prabh gill music composed by Gurcharan Singh and song lyrics penned by Vinder Nathumajra. The video directed by Frame Singh and mix-master did Bhanu Thakur.
Ik Supna lyrics - Prabh Gill
Rati supna ik azzib vekheya main
Tainu hor kisey de kare Tainu eb vekheya main
Rati supna ik azzib vekheya main
Tainu hor kisey de kareeb vekheya main
Tutt gaye tare.. sare de sare..
Jal jal ke sarh sarh ke
Tainu door mere ton koi le jannda si
Baah fad ke.. baah fad ke..
Rati supna ik azzib vekheya main
Tainu hor kisey de kareeb vekheya main
Rati supna ik azzib vekheya main
Tainu hor kisey de kareeb vekheya main
Main saahan de pankherua nu aakha
Thodi der thehar jyao
O hor kinna'k girda ae mainu vekh lain do
Na injh keher dhyao
Main saahan de pankherua nu aakha
Thodi der thehar jyao
O hor kinna'k girda ae mainu vekh lain do
Na injh keher dhyao
O gal lagg ke hasseya ae
Mainu chann ne daseya ae
Eho gal rat di kaalje vich rad ke
Tainu door mere ton koi layi jannda si
Baah fad ke.. baah fad ke..
Rati supna ik azzib vekheya main
Tainu hor kisey de kareeb vekheya main
Rati supna ik azzib vekheya main
Tainu hor kisey de kareeb vekheya main
Main Vindera bhijiyan ankhan ton puchha
Ki keher ho gaya ae
Jo apne ton wadh nehde si mere
Kivein ghair ho gaya ae
Main Vindera bhijjiya ankhan ton puchha
Ki keher ho gaya ae
Jo apne ton wadh nehde si mere
Kivein ghair ho gaya ae
Main Vindera bhijjiya ankhan ton puchha
Ki keher ho gaya ae
Jo mere vich c wadh k mare to kyo ghair ho gaya ae
Aitbaar tod ju'o
Mukh injh mod ju'o
Jehda dhadkan banke
Mere dil vich dhadke
Tainu door mere ton koi le jannda si
Baah fad ke.. baah fad ke..
Rati supna ik azzib vekheya main
Tainu hor kisey de kareeb vekheya main
Rati supna ik azzib vekheya main
Tainu hor kisey de kareeb vekheya main
....end....
Ik Supna Song Details
Singer's: Prabh Gill
Album: Ik Supna
Genre: Punjabi , Sad , Love , Beat ,
Music: Gurcharan Singh
Lyrics: Vinder Nathu Majra
Label: Prabh Gill Music
Lyrics in Pumjabi Font Gurmukhi
ਇਕ ਸੁਪਨਾ Lyrics - Prabh Gill
ਰਾਤਿ ਸੁਪਨਾ ਇਕ ਅਜੀਬ ਵੇਖਿਆ ਮੈਂ
ਤੈਨੂੰ ਹੋਰ ਕਿਸੇ ਦੇ ਕਰੀਬ ਵੇਖਿਆ ਮੈਂ..
ਰਾਤਿ ਸੁਪਨਾ ਇਕ ਅਜੀਬ ਵੇਖਿਆ ਮੈਂ
ਤੈਨੂੰ ਹੋਰ ਕਿਸੇ ਦੇ ਕਰੀਬ ਵੇਖਿਆ ਮੈਂ..
ਟੁੱਟ ਗਏ ਤਾਰੇ.. ਸਾਰੇ ਦੇ ਸਾਰੇ
ਜਲ-ਜਲ ਕੇ, ਸੜ-ਸੜ ਕੇ
ਤੈਨੂੰ ਦੂਰ ਮੇਰੇ ਤੋਂ ਕੋਇ ਲਈ ਜਾਂਦਾ ਸੀ
ਬਾਂਹ ਫੜ ਕੇ.. ਬਾਂਹ ਫੜ ਕੇ
ਰਾਤਿ ਸੁਪਨਾ ਇਕ ਅਜੀਬ ਵੇਖਿਆ ਮੈਂ
ਤੈਨੂੰ ਹੋਰ ਕਿਸੇ ਦੇ ਕਰੀਬ ਵੇਖਿਆ ਮੈਂ..
ਮੈਂ ਸਾਨ੍ਹਾਂ ਦੇ ਪੰਖੇਰੂਆਂ ਨੂੰ ਅੱਖਾਂ
ਥੋੜੀ ਦੇਰ ਥੇਹਰ ਜਾਉ..
ਓ ਹੋਰ ਕਿੰਨਾ ਕੁ ਗਿਰਦਾ ਐ ਮੈਨੂੰ ਵੇਖ ਲੈਣ ਦੋ
ਨਾ ਇੰਜ ਕੇਹਰ ਢਾਓ..
ਓ ਗੱਲ ਲੱਗਕੇ ਹੱਸੇਆ ਐ
ਮੈਨੂੰ ਚੰਨ ਨੇ ਦੱਸਿਆ ਐ
ਐਹੋ ਗੱਲ ਰਾਤ ਦੀ, ਕਾਲਜੇ ਵਿਚ ਰੜਕੇ..
ਤੈਨੂੰ ਦੂਰ ਮੇਰੇ ਤੋਂ ਕੋਇ ਲਈ ਜਾਂਦਾ ਸੀ
ਬਾਂਹ ਫੜ ਕੇ.. ਬਾਂਹ ਫੜ ਕੇ
ਰਾਤਿ ਸੁਪਨਾ ਇਕ ਅਜੀਬ ਵੇਖਿਆ ਮੈਂ
ਤੈਨੂੰ ਹੋਰ ਕਿਸੇ ਦੇ ਕਰੀਬ ਵੇਖਿਆ ਮੈਂ..
ਮੈਂ “ਵਿੰਡਰਾ” ਪੀਜੀਆਂ ਅੱਖਾਂ ਤੋਂ ਪੁੱਛਆਂ
ਕਿ ਕੇਹਰ ਹੋ ਗਯਾ ਐ..
ਜੋ ਆਪਣੇ ਤੋਂ ਵੜ ਨੇਹਦੇ ਸੀ ਮੇਰੇ
ਕਿਵੇਂ ਗੈਰ ਹੋ ਗਯਾ ਐ..
ਮੈਂ “ਵਿੰਡਰਾ” ਪੀਜੀਆਂ ਅੱਖਾਂ ਤੋਂ ਪੁੱਛਆਂ
ਕਿ ਕੇਹਰ ਹੋ ਗਯਾ ਐ..
ਜੋ ਮੇਰੇ ਵਿਚ ਸੀ ਵੜਕੇ ਮੇਰੇ ਤੋਂ
ਕਯੋਂ ਗੈਰ ਹੋ ਗਯਾ ਐ..
ਐਤਬਾਰ ਤੋੜ ਜੁ ਓ..ਮੁਖ ਇੰਜ ਮੋੜ ਜੁ ਓ
ਜਿਹੜਾ ਧੜਕਣ ਬਣਕੇ..ਮੇਰੇ ਦਿਲ ਵਿਚ ਧੜਕੇ..
ਤੈਨੂੰ ਦੂਰ ਮੇਰੇ ਤੋਂ ਕੋਇ ਲਈ ਜਾਂਦਾ ਸੀ
ਬਾਂਹ ਫੜ ਕੇ.. ਬਾਂਹ ਫੜ ਕੇ
ਰਾਤਿ ਸੁਪਨਾ ਇਕ ਅਜੀਬ ਵੇਖਿਆ ਮੈਂ
ਤੈਨੂੰ ਹੋਰ ਕਿਸੇ ਦੇ ਕਰੀਬ ਵੇਖਿਆ ਮੈਂ..
ਰਾਤਿ ਸੁਪਨਾ ਇਕ ਅਜੀਬ ਵੇਖਿਆ ਮੈਂ
ਤੈਨੂੰ ਹੋਰ ਕਿਸੇ ਦੇ ਕਰੀਬ ਵੇਖਿਆ ਮੈਂ..
.......ਖਤਮ......